ਪੰਜਾਬ ਪੁਲਿਸ ਨੇ ਜਾਅਲੀ ਖ਼ਬਰਾਂ ਖ਼ਿਲਾਫ਼ ਸ਼ੁਰੂ ਕੀਤੀ #FakeDiKhairNahi ਮੁਹਿੰਮ - ਪੰਜਾਬ ਪੁਲਿਸ ਕੋਰੋਨਾ ਸਬੰਧੀ ਝੂਠੀਆਂ ਅਤੇ ਜਾਅਲੀ ਖ਼ਬਰਾਂ ਫੈਲਾਉਣ ਵਿੁਰੱਧ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6722919-thumbnail-3x2-11.jpg)
ਚੰਡੀਗੜ੍ਹ: ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇੱਕ ਵੀਡੀਓ ਸੁਨੇਹੇ ਰਾਹੀ ਦੱਸਿਆ ਕਿ ਪੰਜਾਬ ਪੁਲਿਸ ਕੋਰੋਨਾ ਸਬੰਧੀ ਝੂਠੀਆਂ ਅਤੇ ਜਾਅਲੀ ਖ਼ਬਰਾਂ ਫੈਲਾਉਣ ਵਿੁਰੱਧ ਮੁਹਿੰਮ ਦਾ ਅਗਾਜ਼ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਨਾਮ 'ਫੇਕ ਦੀ ਖੈਰ ਨਹੀਂ' ਹੈ। ਉਨ੍ਹਾਂ ਇਸ ਮੁਹਿੰਮ ਵਿੱਚ ਪੰਜਾਬ ਵਾਸੀਆਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ ਹੈ। ਇਸ ਬਾਰੇ ਪੁਲਿਸ ਨੇ ਹੈਲਪ ਲਾਇਨ ਵੀ ਸ਼ੁਰੂ ਕੀਤੀ ਹੈ।