ਇਹ ਹੈ ਪੰਜਾਬ ਦੀ ਅਸਲ ਕਹਾਣੀ - Punjab Actual Circumstances
🎬 Watch Now: Feature Video
ਪੰਜਾਬ ਦੀ ਬੁਲਬੁਲ ਦਾ ਮਾਨ ਪ੍ਰਾਪਤ ਹੈ ਅੰਮ੍ਰਿਤਾ ਪ੍ਰੀਤਮ ਨੂੰ, ਅੰਮ੍ਰਿਤਾ ਨੇ ਹਮੇਸ਼ਾ ਸਮਾਜ ਦੀ ਸੱਚਾਈ ਨੂੰ ਬਿਆਨ ਕੀਤਾ। 2005 'ਚ ਜਦੋਂ ਅੰਮ੍ਰਿਤਾ ਨੇ ਦੁਨੀਆਂ ਨੂੰ ਅਲਵਿਦਾ ਕਿਹਾ ਸੀ ਤਾਂ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਸੀ। ਜੇ ਅੱਜ ਅੰਮ੍ਰਿਤਾ ਜ਼ਿੰਦਾ ਹੁੰਦੀ ਤਾਂ ਪੰਜਾਬ ਦੇ ਹਾਲਾਤਾਂ ਨੂੰ ਵੇਖ ਕੇ ਇਹ ਕਵਿਤਾ ਬਿਆਨ ਜ਼ਰੂਰ ਕਰਦੀ। ਗੁਰਮਿੰਦਰ ਸਿੰਘ ਸਮਦ ਵੱਲੋਂ ਲਿਖੀ ਇਹ ਕਵਿਤਾ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਵਿਖਾਉਂਦੀ ਹੈ। ਇਹ ਕਵਿਤਾ ਸੁਣਨ ਲਈ ਵੇਖੋ ਇਹ ਵੀਡੀਓ