225 ਗ੍ਰਾਮ ਹੈਰੋਇਨ ਸਮੇਤ ਦੋ ਤਸਕਰ ਕਾਬੂ - During the blockade
🎬 Watch Now: Feature Video
ਜੈਤੋ: ਜੈਤੋਂ ਇਲਾਕੇ ਸੀ.ਆਈ.ਏ ਸਟਾਫ਼ ਅਤੇ ਬਾਜਾਖਾਨਾ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ 225 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਕਾਬੂ ਕੀਤੇ ਤਸਕਰਾਂ 'ਚ ਇੱਕ ਮਹਿਲਾ ਵੀ ਸ਼ਾਮਲ ਹੈ। ਉਕਤ ਦੋਵੇਂ ਦਿੱਲੀ ਤੋਂ ਹੈਰੋਇਨ ਖਰੀਦ ਕੇ ਪੰਜਾਬ ਆ ਰਹੇ ਸੀ। ਜਿਸਦੀ ਕੌਮਾਂਤਰੀ ਕੀਮਤ 9 ਲੱਖ ਦੇ ਕਰੀਬ ਹੈ। ਪੁੱਛਗਿਛ ਤੋਂ ਸਾਹਮਣੇ ਆਇਆ ਕਿ ਮਹਿਲਾ ਵਲੋਂ ਤਸਕਰੀ ਕੀਤੀ ਜਾਂਦੀ ਸੀ। ਪਿੁਲਿਸ ਵਲੋਂ ਰਿਮਾਂਡ ਲੈਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।