thumbnail

By

Published : Mar 23, 2020, 7:48 PM IST

ETV Bharat / Videos

ਹੁਸ਼ਿਆਰਪੁਰ 'ਚ ਪੁਲਿਸ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਕਰ ਰਹੀ ਅਪੀਲ

ਕੋਰੋਨਾ ਵਾਇਰਸ ਦੇ ਬਚਾਅ ਦੇ ਲਈ ਸੂਬੇ 'ਚ ਲੱਗੇ ਕਰਫਿਊ ਦਾ ਹੁਸ਼ਿਆਰਪੁਰ ਵਿੱਚ ਰਲਿਆ ਮਿਲਿਆ ਅਸਰ ਵੇਖਣ ਨੂੰ ਮਿਲਿਆ। ਇਸ ਦੌਰਾਨ ਜਿਆਦਾਤਰ ਦੁਕਾਨਾਂ ਬੰਦ ਦਿਖਾਈ ਦਿੱਤੀਆਂ। ਇਸੇ ਦੌਰਾਨ ਪੁਲਿਸ ਵੀ ਲੋਕਾਂ ਨੂੰ ਸਮਝਾਉਂਦੀ ਹੋਈ ਦਿਖਾਈ ਦਿਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.