ਭਾਰਤੀ 'ਚ ਦਾਖਲ ਹੁੰਦਾ ਪਾਕਿਸਤਾਨ ਨਾਗਰਿਕ ਬੀਐੱਸਐੱਫ ਨੇ ਕੀਤਾ ਢੇਰ - ਭਾਰਤੀ ਸਰਹੱਦ 'ਚ ਦਾਖਲ ਹੁੰਦੇ ਪਾਕਿਸਤਾਨੀ ਨਾਗਰਿਕ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11626689-400-11626689-1620049467454.jpg)
ਅੰਮ੍ਰਿਤਸਰ: ਬੀ.ਐੱਸ.ਐੱਫ ਬਟਾਲੀਅਨ 103 ਵਲੋਂ ਭਾਰਤੀ ਸਰਹੱਦ 'ਚ ਦਾਖਲ ਹੁੰਦੇ ਪਾਕਿਸਤਾਨੀ ਨਾਗਰਿਕ ਨੂੰ ਢੇਰ ਕਰ ਦਿੱਤਾ। ਬੀਐੱਸਐੱਫ ਨੂੰ ਸਰਹੱਦ 'ਤੇ ਹਲਚੱਲ ਦਿਸੀ, ਜਿਸ 'ਚ ਇੱਕ ਵਿਅਕਤੀ ਭਾਰਤੀ ਸਰਹੱਦ 'ਚ ਦਾਖਲ ਹੋ ਰਿਹਾ ਸੀ। ਬੀਐੱਸਐੱਫ ਵਲੋਂ ਰੋਕੇ ਜਾਣ ਤੋਂ ਜਦੋਂ ਵਿਅਕਤੀ ਨਹੀਂ ਰਕਿਆ ਤਾਂ ਬੀਐੱਸਐੱਫ 103 ਬਟਾਲੀਅਨ ਨੇ ਬੁਰਜੀ ਨੰ 129 ਨਜ਼ਦੀਕ ਗੋਲੀ ਨਾਲ ਢੇਰ ਕਰ ਦਿੱਤਾ ਗਿਆ। ਮ੍ਰਿਤਕ ਦੀ ਉਮਰ 45 ਸਾਲ ਦੇ ਕਰੀਬ ਦੱਸੀ ਜਾ ਰਹੀ, ਜਿਸ ਕੋਲੋਂ 30 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।ਬੀਐੱਸਐੱਫ ਵਲੋਂ ਲਾਸ਼ ਥਾਣਾ ਖਾਲੜਾ ਹਵਾਲੇ ਕਰ ਦਿੱਤੀ ਗਈ।