thumbnail

ਪੇਂਟ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ

By

Published : Jan 1, 2022, 4:24 PM IST

ਕੋਲਕਾਤਾ:ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ (Subhash Chandra Bose International Airport) ਦੇ ਨੇੜੇ ਕੈਖਲੀ ਵਿਖੇ ਇੱਕ ਪੇਂਟ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਰਸਾਇਣਾਂ ਦੀ ਮੌਜੂਦਗੀ ਨੇ ਅੱਗ ਨੂੰ ਤੇਜ਼ੀ ਨਾਲ ਫੈਲਣ ਵਿਚ ਸਹਾਇਤਾ ਕੀਤੀ। ਫਿਲਹਾਲ 15 ਫਾਇਰ ਟੈਂਡਰ ਅੱਗ 'ਤੇ ਕਾਬੂ (Control the fire) ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਅੱਗ ਬੁਝਾਉ ਦਸਤੇ ਨੂੰ ਅੱਗ ਉਤੇ ਕਾਬੂ ਪਾਉਣ ਲਈ ਕੜੀ ਮਿਹਨਤ ਕਰਨੀ ਪਈ।ਦੁਪਹਿਰ 1.45 ਵਜੇ ਦੇ ਕਰੀਬ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.