ਐਸਡੀ ਕਾਲਜ 'ਚ ਕਰਵਾਇਆ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ - Indian education system
🎬 Watch Now: Feature Video
ਬਰਨਾਲਾ ਦੇ ਐਸ.ਡੀ ਕਾਲਜ 'ਚ ਭਾਰਤੀ ਸਿਖਿਆ ਪ੍ਰਣਾਲੀ ਦੇ ਵਿਸ਼ੇ 'ਤੇ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ। ਇਹ ਸੈਮੀਨਾਰ ਸਿੱਖਿਆ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਰਾਸ਼ਟਰੀ ਸੈਮੀਨਾਰ 'ਚ ਪੰਜਾਬੀ ਯੂਨੀਵਰਸਿਟੀ ਦੇ ਡਾ. ਪਰਗਟ ਸਿੰਘ, ਵਿਦੇਸ਼ੀ ਸਿਖਿਅਕ ਆਇਸ਼ਾ ਚੰਦੇਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸੈਮੀਨਾਰ 'ਚ ਮਾਹਿਰਾਂ ਨੇ ਵਿਦਿਆਰਥੀਆਂ ਦੇ ਨਾਲ ਖੋਜ ਭਰਪੂਰ ਰਿਪੋਰਟਾਂ ਸਾਝੀਆਂ ਕੀਤੀਆਂ।