thumbnail

By

Published : Nov 28, 2020, 7:53 PM IST

ETV Bharat / Videos

ਬੁਰਾੜੀ ਵਿਖੇ ਬਜ਼ੁਰਗ ਤੇ ਨੌਜਵਾਨ ਕਿਸਾਨ ਮਿਲ ਕੇ ਬਣਾ ਰਹੇ ਲੰਗਰ

ਬੁਰਾੜੀ: ਦਿੱਲੀ ਚੱਲੋ ਅੰਦੋਲਨ ਵਿੱਚ ਕਿਸਾਨ ਨੂੰ ਪ੍ਰਦਰਸ਼ਨ ਕਰਨ ਲਈ ਦਿੱਲੀ ਸਰਕਾਰ ਵੱਲੋਂ ਬੁਰਾੜੀ ਖੇਤਰ ਦੇ ਨਿੰਰਕਾਰੀ ਸਮਾਗਾਮ ਗਰਾਉਂਡ ਦਿੱਤਾ ਹੈ। ਜਿੱਥੇ ਕਿਸਾਨ ਆਪਣਾ ਪ੍ਰਦਰਸ਼ਨ ਕਰਨਗੇ। ਇੱਥੇ ਕਿਸਾਨ ਮਿਲ ਕੇ ਖਾਣਾ ਬਣਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਉਹ ਇੱਥੇ ਹੀ ਡਟੇ ਰਹਿਣਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.