ਮੁੱਲਾਂਪੁਰ ਦਾਖ਼ਾ ਤੋਂ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਨੇ ਫੂਕਿਆ ਸਮਾਜਿਕ ਬੁਰਾਈਆਂ ਦਾ ਪੁਤਲਾ - azad candidate
🎬 Watch Now: Feature Video
ਮੁੱਲਾਂਪੁਰ ਦਾਖ਼ਾ ਤੋਂ ਆਜ਼ਾਦ ਉਮੀਦਵਾਰ ਅਤੇ ਲੋਕ ਸਭਾ ਚੋਣਾਂ ਵਿੱਚ ਜ਼ਮਾਨਤ ਜ਼ਬਤ ਕਰਾਉਣ ਵਾਲੇ ਹਾਸਰਸ ਆਗੂ ਟੀਟੂ ਬਾਣੀਏ ਨੇ ਅੱਜ ਆਪਣਾ ਇੱਕ ਵੱਖਰਾ ਰਾਵਣ ਬਣਾ ਕੇ ਸ਼ਹਿਰ ਵਿੱਚ ਘੁਮਾਇਆ ਅਤੇ ਫ਼ਿਰ ਉਸ ਨੂੰ ਫੂਕ ਦਿੱਤਾ।