Miss Universe 2021: ਪਿਆਰ ਕਰਨਾ ਸਾਨੂੰ ਜਾਨਵਾਰਾਂ ਤੋਂ ਸਿੱਖਣਾ ਚਾਹੀਦਾ ਹੈ। - ਜਾਨਵਰਾਂ ਦੀ ਸ਼ੌਕੀਨ
🎬 Watch Now: Feature Video
ਚੰਡੀਗੜ੍ਹ: ਹਰਨਾਜ ਸੰਧੂ ਨੇ ਕਿਹਾ ਕਿ ਮੈਨੂੰ ਸਾਰੇ ਜਾਨਵਰ ਬਹੁਤ ਪਸੰਦ ਹਨ। ਮੈਂ ਜਾਨਵਰਾਂ ਦੀ ਸ਼ੌਕੀਨ ਹਾਂ, ਮੈਂ ਘੋੜ ਸਵਾਰੀ ਵੀ ਕਰਦੀ ਹਾਂ। ਮੇਰੇ ਕੋਲ ਰੋਜਰ ਇੱਕ ਪੈਂਟ ਵੀ ਹੈ ਮੈਂ ਪਾਲਤੂ ਕੁੱਤਿਆਂ ਨੂੰ ਭੋਜਨ ਦਿੰਦੀ ਹਾਂ, ਮੈਂ ਉਨ੍ਹਾਂ ਨੂੰ ਦਵਾਈ ਦਿੰਦੀ ਹਾਂ, ਸਾਡੇ ਭਾਈਚਾਰੇ ਦੇ ਲੋਕ ਮਿਲ ਕੇ ਉਨ੍ਹਾਂ ਦੀ ਮਦਦ ਕਰਦੇ ਹਨ। ਜਾਨਵਰ ਸਾਨੂੰ ਬਿਨ੍ਹਾਂ ਸ਼ਰਤ ਪਿਆਰ ਕਰਦੇ ਹਨ। ਸਾਨੂੰ ਇਹ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।