ਇਸ ਵਾਰ ਦਿਵਾਲੀ 'ਤੇ ਹੋਵੇਗੀ ਦੀਵਿਆਂ ਨਾਲ ਜਗਮਗ!
🎬 Watch Now: Feature Video
ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਨਜ਼ਦੀਕ ਆਉਂਦਿਆ ਹੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਕੰਮ ਦੇ ਵਿੱਚ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦਾ ਹੱਥ ਵਟਾ ਰਹੇ ਹਨ। ਕਾਰੀਗਰਾਂ ਨੂੰ ਉਮੀਦ ਹੈ ਕਿ ਇਸ ਵਾਰ ਲੋਕ ਚਾਈਨੀਜ਼ ਲੜੀਆਂ ਤੋਂ ਮੁੱਖ ਮੋੜ, ਉਨ੍ਹਾਂ ਦੇ ਮਿੱਟੀ ਦੇ ਦੀਵੇ ਖ਼ਰੀਦਣਗੇ ਕਿਉਂਕਿ ਚਾਈਨੀਜ਼ ਲੜੀਆਂ ਦੇ ਨਾਲ ਬਿਜਲੀ ਦੀ ਖ਼ਪਤ ਜ਼ਿਆਦਾ ਹੁੰਦੀ ਹੈ।