ਕੁਰਾਲੀ 'ਚ ਨਜ਼ਰ ਆਇਆ ਜਨਤਾ ਕਰਫਿਊ ਦਾ ਅਸਰ - ਜਨਤਾ ਕਰਫਿਊ

🎬 Watch Now: Feature Video

thumbnail

By

Published : Mar 22, 2020, 8:39 PM IST

ਕੋਰੋਨਾ ਵਾਇਰਸ ਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ 'ਚ ਜਨਤਾ ਕਰਫਿਊ ਦਾ ਫੈਸਲਾ ਲਿਆ ਗਿਆ ਹੈ। ਜਨਤਾ ਕਰਫਿਊ ਦਾ ਅਸਰ ਮੋਹਾਲੀ ਦੇ ਕੁਰਾਲੀ ਵਿਖੇ ਵੀ ਵੇਖਣ ਨੂੰ ਮਿਲਿਆ। ਜਿੱਥੇ ਇੱਕ ਪਾਸੇ ਬਾਜ਼ਾਰ, ਸੜਕਾਂ ਤੇ ਦੁਕਾਨਾਂ ਬੰਦ ਨਜ਼ਰ ਆਇਆਂ ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਦੇ ਮੁਲਾਜ਼ਮ ਪੂਰੀ ਤਰ੍ਹਾ ਡਿਊਟੀ ਉੱਤੇ ਤਾਇਨਾਤ ਨਜ਼ਰ ਆਏ। ਪੁਲਿਸ ਅਫਸਰ ਨੇ ਦੱਸਿਆ ਲੋੜਵੰਦ ਸਾਮਾਨ ਜਿਵੇਂ ਮੈਡੀਕਲ ਸਟੋਰ, ਹਸਪਤਾਲ ਆਦਿ ਖੋਲ੍ਹੇ ਗਏ ਹਨ ਤਾਂ ਜੋ ਲੋੜ ਸਮੇਂ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਸ ਦੌਰਾਨ ਮੈਡੀਕਲ ਅਫਸਰ ਵੀ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕਰਦੇ ਤੇ ਜਾਗਰੂਕ ਕਰਦੇ ਨਜ਼ਰ ਆਏ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.