ਪੇਂਟਿੰਗ ਬਣਾ ਕੇ ਡਾਕਟਰ, ਪੁਲਿਸ, ਮੀਡੀਆ ਤੇ ਸਫਾਈ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ - Media in Corona virus
🎬 Watch Now: Feature Video
ਅੰਮ੍ਰਿਤਸਰ: ਕੋਰੋਨਾ ਵਾਇਰਸ ਨਾਲ ਨੱਜਿਠਣ ਲਈ ਫਰੰਟ 'ਤੇ ਆ ਕੇ ਲੜ ਰਹੇ ਪੁਲਿਸ ਪ੍ਰਸ਼ਾਸਨ, ਮੀਡੀਆ, ਡਾਕਟਰ ਤੇ ਸਫਾਈ ਕਰਮਚਾਰੀਆਂ ਨੂੰ ਹਰ ਦਿਨ ਨਵੇਂ ਢੰਗ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਿਆ ਜਾਂਦਾ ਹੈ। ਇਸੇ ਤਹਿਤ ਅੰਮ੍ਰਿਤਸਰ ਵਿਖੇ ਪੰਚਾਇਤ ਮੈਂਬਰਾਂ ਨੇ ਮਿਲ ਕੇ ਅਨੋਖੇ ਤਰੀਕੇ ਨਾਲ ਇਨ੍ਹਾਂ ਚਾਰਾਂ ਮਹਿਕਮਿਆਂ ਦਾ ਸਨਮਾਨ ਕੀਤਾ ਤੇ ਉੱਥੇ ਹੀ ਇੱਕ ਚਿੱਤਰਕਾਰ ਵੱਲੋਂ ਅਜਿਹੀ ਤਸਵੀਰ ਬਣਾਈ ਗਈ ਜਿਸ ਵਿੱਚ ਪੱਤਰਕਾਰ, ਪੁਲਿਸ, ਡਾਕਟਰ ਤੇ ਸਫਾਈ ਕਰਮਚਾਰੀਆਂ ਦੇ ਕੰਮ ਨੂੰ ਦਰਸਾਇਆ ਗਿਆ।