ਮਲੋਟ ਬਠਿੰਡਾ ਰੋਡ 'ਤੇ ਬਰਸਾਤੀ ਨਾਲਿਆਂ ਵਿੱਚੋਂ ਮਿਲਿਆ ਮਨੁੱਖੀ ਕੰਗਾਲ - ਪੁਲਿਸ ਪ੍ਰਸ਼ਾਸਨ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਬਰਸਾਤੀ ਨਾਲਿਆਂ ਚ ਮਨੁੱਖੀ ਕੰਕਾਲ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।ਮਲੋਟ ਵਿਖੇ ਬਠਿੰਡਾ ਵੱਲ ਨੂੰ ਜਾਂਦੇ ਰੋਡ ਤੇ ਬਣੀ ਪੁੱਡਾ ਕਾਲੋਨੀ ਦੇ ਗੇਟ ਦੇ ਬਾਹਰ ਬਣੇ ਬਰਸਾਤੀ ਨਾਲਿਆਂ ਵਿੱਚ ਇਕ ਮਨੁੱਖੀ ਕੰਗਾਲ ਮਿਲਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਰਵੀ ਸਿੰਘ ਨੇ ਦੱਸਿਆ ਕਿ ਉਹ ਇੱਥੇ ਢਾਬੇ ਉਤੇ ਖਾਣਾ ਖਾਣ ਲਈ ਆਇਆ ਸੀ।ਜਦੋਂ ਉਹ ਵਾਪਸ ਜਾਣ ਲੱਗਿਆ ਤਾਂ ਰਾਹ ਵਿੱਚ ਉਸ ਦੀ ਨਿਗ੍ਹਾ ਬਰਸਾਤੀ ਨਾਲਿਆਂ ਵਿੱਚ ਪਏ ਕੰਗਾਲ ਉੱਤੇ ਪਈ ਉਸ ਨੇ ਨੇੜੇ ਜਾ ਕੇ ਦੇਖਿਆ ਕਿ ਇਹ ਇਕ ਮਨੁੱਖੀ ਕੰਗਾਲ ਹੈ ਪਰ ਉਸ ਨੂੰ ਸ਼ੱਕ ਸੀ ਕਿਤੇ ਜਨਵਰੀ ਕੰਗਾਲ ਨਾ ਹੋਵੇ ਕਿਉਂਕਿ ਇਸ ਕੰਗਾਲ ਦੇ ਉੱਤੇ ਮਾਸ ਤਾਂ ਖਾਧਾ ਹੋਇਆ ਸੀ ਸਿਰਫ਼ ਹੱਡੀਆਂ ਹੀ ਪਿੰਜਰ ਹੀ ਬਚਿਆ ਹੈ ਉਸ ਨੇ ਦੱਸਿਆ ਕਿ ਉਸ ਨੇ ਤੁਰੰਤ ਪੁਲੀਸ ਵਿਭਾਗ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ