ਪੀਪੀਈ ਕਿਟਾਂ ਬਦਲਣ ਸਬੰਧੀ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਕੀਤਾ ਜਵਾਬ ਤਲਬ

By

Published : Jul 8, 2020, 1:36 AM IST

thumbnail
ਚੰਡੀਗੜ੍ਹ: ਪੀ ਪੀ ਈ ਕਿੱਟ ਰਿਪਲੇਸ ਕਰਨ ਦੀ ਮੰਗ ਤੇ ਪੀ ਪੀ ਈ ਕਿੱਟ ਬਣਾਉਣ ਵਾਲੀ ਲੁਧਿਆਣਾ ਦੀ ਫਰਮ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਖਿਲ ਕੀਤੀ ਹੈ। ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਜਸਟਿਸ ਮਨੋਜ ਬਜਾਜ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ। ਫਰਮ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸੈਂਪਲ ਨੂੰ ਮਨਜੂਰੀ ਮਿਲਣ ਤੋਂ ਬਾਅਦ ਹੀ ਆਰਡਰ ਭੇਜਿਆ ਸੀ ਪਰ ਸਰਕਾਰ ਵੱਲੋਂ ਪੇਮੈਂਟ ਨਾ ਕੀਤੇ ਜਾਣ ਕਰਕੇ ਉਨ੍ਹਾਂ ਵੱਲੋਂ ਰਿਪਲੇਸਮੈਂਟ ਦੀ ਮੰਗ ਕੀਤੀ ਜਾ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.