1971 ਦੇ ਭਾਰਤ-ਪਾਕਿ ਜੰਗ ਦੇ ਜਵਾਨਾਂ ਨੇ ਮੁੜ ਮਣਾਇਆ ਜਿੱਤ ਦਾ ਜਸ਼ਨ - 1971 ਭਾਰਤ-ਪਾਕਿ ਜੰਗ
🎬 Watch Now: Feature Video
1971 ਦੇ ਭਾਰਤ-ਪਾਕਿਸਤਾਨ ਯੁੱਧ 'ਚ ਭਾਰਤੀ ਸੈਨਾ ਦੇ 23 ਪੰਜਾਬ ਰੈਜੀਮੈਂਟ ਦੇ ਸਾਬਕਾ ਫੌਜੀ ਪਠਾਨਕੋਟ 'ਚ ਇਕੱਠੇ ਹੋਏ ਅਤੇ ਅਤੇ 1971 ਦੇ ਯੁੱਧ ਨੂੰ ਯਾਦ ਕੀਤਾ। ਚਾਰ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ 'ਚੋਂ ਆਏ ਜਵਾਨਾਂ ਨੇ ਜਿੱਥੇ ਇਸ ਯੁੱਧ ਅਤੇ ਯੁੱਧ 'ਚ ਪ੍ਰਾਪਤ ਹੋਈ ਜਿੱਤ ਨੂੰ ਯਾਦ ਕੀਤਾ ਉੱਥੇ ਹੀ ਇਸ ਯੁੱਧ ਨਾਲ ਸੰਬੰਧਤ ਕਈ ਤਜ਼ਰਬੇ ਵੀ ਸਾਂਝੇ ਕੀਤੇ। ਇਸੇ ਜਿੱਤ ਦੇ ਜਸ਼ਨਾਂ ਨੂੰ ਪਠਾਨਕੇਟ ਦੇ ਸਮਾਗਮ 'ਚ ਜਿੱਥੇ ਜਵਾਨਾਂ ਨੇ ਯਾਦ ਕੀਤਾ ਉੱਥੇ ਹੀ ਸ਼ਹੀਦ ਜਵਾਨਾਂ ਦੇ ਪਰਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।