ਲਗਾਤਾਰ ਪੈ ਰਹੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ - ਜਨ-ਜੀਵਨ
🎬 Watch Now: Feature Video
ਜਲੰਧਰ: ਦਿਨ ਵੀਰਵਾਰ 23 ਸਤੰਬਰ ਦੀ ਸਵੇਰ ਤੋਂ ਹੀ ਪੂਰੇ ਪੰਜਾਬ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ( rain) ਦੇ ਨਾਲ ਪੰਜਾਬ (Punjab) ਦੇ ਕਈ ਇਲਾਕਿਆ ਵਿੱਚ ਤੇਜ਼ ਹਵਾਵਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ, ਜਲਧੰਰ ਵਿੱਚ ਵੀ ਸਵੇਰ ਤੋਂ ਹੀ ਮੀਂਹ (rain) ਪੈਣ ਕਾਰਨ ਜਨ-ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਅਤੇ ਕਈ ਘਰਾਂ (Houses) ਤੇ ਦਫ਼ਤਰਾਂ (Offices) ਵਿੱਚ ਮੀਂਹ ਦਾ ਪਾਣੀ ਦਾਖਲ ਹੋਣ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਲਕਾਂ ਦੀ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲਾਂਕਿ ਇਸ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ। ਇਸ ਮੌਕੇ ਕਈ ਲੋਕ ਮੀਂਹ ਦੇ ਪਾਣੀ ਨੂੰ ਮੀਂਹ (rain) ਦਾ ਆਨੰਦ ਲੈਦੇ ਵੀ ਨਜ਼ਰ ਆਏ।