ਫਰੀਦਕੋਟ ਪੁਲਿਸ ਵੱਲੋਂ ਨਸ਼ੇ ਦੀ ਵੱਡੀ ਖੇਪ ਨਾਲ ਦੋ ਔਰਤਾਂ ਗ੍ਰਿਫਤਾਰ - ਸੀਆਈਏ ਸਟਾਫ ਜੈਤੋਂ ਨੇ ਇਕ ਵਿਸ਼ੇਸ਼ ਅਪ੍ਰੇਸ਼ਨ

🎬 Watch Now: Feature Video

thumbnail

By

Published : Nov 10, 2021, 7:57 PM IST

ਫਰੀਦਕੋਟ: ਨਸ਼ਿਆਂ ਖਿਲਾਫ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ (Anti drug move, police caught big consignment) ਸਾਹਮਣੇ ਆਈ ਹੈ। ਪੁਲਿਸ ਨੇ 23000 ਨਸ਼ੀਲੀਆਂ ਗੋਲੀਆਂ (Recovered 23000 tablets) ਸਮੇਤ 2 ਔਰਤ ਤਸਕਰਾਂ ਨੂੰ ਗਿਰਫਤਾਰ ਕੀਤਾ (Two lady smugglers arrested) ਹੈ। ਫੜ੍ਹੀਆਂ ਗਈਆਂ ਤਸਕਰ ਔਰਤਾਂ ਵਿਚੋਂ ਇਕ ਫਰੀਦਕੋਟ ਦੇ ਪਿੰਡ ਗੁਰੂਸਰ ਅਤੇ ਇਕ ਪਿੰਡ ਰਾਊਵਾਲਾ ਨਾਲ ਸਬੰਧਤ ਹੈ (Both culprits belong to Faridkot Distt)। ਸੀਆਈਏ ਸਟਾਫ ਜੈਤੋਂ ਨੇ ਇਕ ਵਿਸ਼ੇਸ਼ ਅਪ੍ਰੇਸ਼ਨ (CIA staff Jaito;s special operation) ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐਸਐਸਪੀ ਫਰੀਦਕੋਟ ਵਰੂਣ ਸ਼ਰਮਾ ਨੇ ਵਿਸ਼ੇਸ਼ ਪ੍ਰੈਸ਼ ਕਾਨਫਰੰਸ ਕਰਕੇ ਉਕਤ ਵੱਡਾ ਖੁਲਾਸਾ ਕੀਤਾ ਹੈ। ਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਇਹ ਔਰਤਾਂ ਇਹ ਨਸ਼ੀਲੀਆਂ ਗੋਲੀਆਂ ਕਿਥੋਂ ਲਿਆਉਂਦੀਆਂ ਸਨ ਅਤੇ ਅੱਗੇ ਕਿਸ ਨੂੰ ਵੇਚਦੀਆਂ ਸਨ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.