ਜੀਐੱਸਟੀ ਦੇ ਨਕਲੀ ਬਿੱਲ ਬਣਾਉਣ ਵਾਲ ਠੱਗ ਕਾਬੂ - GST bill
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4215315-thumbnail-3x2-patiala-scam.jpg)
ਪਟਿਆਲਾ ਵਿੱਚ ਖਨੌਰੀ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਚੌਕੀ ਗਣਪਤੀ ਮੋਟਰਸ ਨਾਂਅ 'ਤੇ ਕਾਫ਼ੀ ਲੰਮੇਂ ਸਮੇਂ ਤੋਂ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਖ਼ੁਲਾਸਾ ਕਰਦਿਆਂ ਕਰ ਤੇ ਆਬਕਾਰੀ ਵਿਭਾਗ ਦੀ ਵਧੀਕ ਕਮਿਸ਼ਨਰ ਨਵਦੀਪ ਭਿੰਡਰ ਨੇ ਦੱਸਿਆ ਕਿ ਇਹ ਵਿਅਕਤੀ ਗਣਪਤੀ ਮੋਟਰਸ ਦੇ ਨਾਂਅ 'ਤੇ ਜੀਐੱਸਟੀ ਦੇ ਨਕਲੀ ਬਿੱਲ ਬਣਾਉਣ ਦਾ ਕਾਰੋਬਾਰ ਕਰਦਾ ਸੀ। ਇਸ ਦੇ ਨਾਲ ਹੀ ਟੋਲ ਪਲਾਜ਼ਾ ਵਾਲਿਆਂ ਨਾਲ ਵੀ ਇਸ ਦੀ ਮਿਲੀ ਭੁਗਤ ਸੀ। ਇਹ ਵਟਸਐਪ 'ਤੇ ਈ-ਬਿਲਿੰਗ ਰਾਹੀਂ ਫ਼ੋਕਸ ਬਿੱਲ ਭੇਜ ਕੇ ਮਾਲ ਇਧਰ ਤੋਂ ਉਧਰ ਲੈ ਕੇ ਜਾਂਦਾ ਸੀ।