ਭਾਜਪਾ ਦੇ ਵੱਡੇ ਲੀਡਰ ਦਾ ਦਾਅਵਾ, ਅਮਰਿੰਦਰ ਕਰਨਗੇ ਅਮਿਤ ਸ਼ਾਹ ਤੇ ਜੇਪੀ ਨੱਡਾ ਨਾਲ ਮੁਲਾਕਾਤ
🎬 Watch Now: Feature Video
ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਅਸਤੀਫ਼ੇ ਨੂੰ ਲੈ ਕੇ ਜਿੱਥੇ ਰਾਜਨੀਤੀਕ ਗਲਿਆਰਿਆਂ ਵਿੱਚ ਹਲਚਲ ਮਚੀ ਹੋਈ ਹੈ। ਉੱਥੇ ਬੀਜੇਪੀ (BJP) ਆਗੂ ਸ਼ਵੇਤ ਮਲਿਕ ਵੱਲੋਂ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਅਸਤੀਫ਼ੇ ‘ਤੇ ਤੰਜ ਕਸਦਿਆ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਮਾਨਸਿਕ ਸੰਤੁਲਨ ਵਿਗੜਿਆ ਗਿਆ ਹੈ, ਦੂਜਾ ਉਨ੍ਹਾਂ ਦੇ ਪਾਕਿਸਤਾਨ ਹੁਕਮਰਾਣਾ ਨਾਲ ਨਵਜੋਤ ਸਿੱਧੂ (Navjot Singh Sidhu) ਦੇ ਸਬੰਧਾਂ ਲੈਕੇ ਸਾਬਕਾ ਸੀ.ਐੱਮ ਕੈਪਟਨ (Former CM Capt) ਵੱਲੋਂ ਦਿੱਤੇ ਬਿਆਨ ਬਾਰੇ ਵੀ ਕਾਂਗਰਸ ਦੀ ਹਾਈਕਮਾਂਡ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨਾਲ ਮੀਟਿੰਗ ਕਰਨ ਗਏ ਹਨ, ਅਤੇ ਇਸ ਮੀਟਿੰਗ ‘ਤੇ ਨਤੀਜੇ ਵੀ ਚੰਗੇ ਨਿਕਲਣਗੇ।
Last Updated : Sep 28, 2021, 8:41 PM IST