ਬਾਰਦਾਨਾ ਦੀ ਘਾਟ ਤੇ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ, ਆੜਤੀਆਂ ਨੇ ਕੀਤਾ ਚੱਕਾ ਜਾਮ - ਮਾਰਕੀਟਿੰਗ ਕਮੇਟੀ
🎬 Watch Now: Feature Video
ਨੂਰਪੁਰ ਬੇਦੀ ਅਨਾਜ ਮੰਡੀ ਚ ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਨਾ ਹੋਣ ਤੋਂ ਅੱਕੇ ਹੋਏ ਮੰਡੀ ਦੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੇ ਰੋਸ ਵਿੱਚ ਆ ਕੇ ਨੂਰਪੁਰ ਬੇਦੀ- ਗੜ੍ਹਸ਼ੰਕਰ ਮੁੱਖ ਮਾਰਗ 'ਤੇ ਦਾਣਾ ਮੰਡੀ ਸਾਹਮਣੇ ਚੱਕਾ ਜਾਮ ਕਰ ਦਿੱਤਾ।