ਨਸ਼ੇ ਦੀ ਗੋਲੀਆਂ ਨਾ ਮਿਲਣ ਕਰਕੇ ਹਾਈਵੇ 'ਤੇ ਲਗਾਇਆ ਧਰਨਾ - village of Bhagupur in the strip
🎬 Watch Now: Feature Video
ਤਰਨਤਾਰਨ: ਪੱਟੀ ਦੇ ਪਿੰਡ ਭੱਗੂਪੁਰ (village of Bhagupur in the strip) ਦੇ ਓਟ ਸੈਂਟਰ ਵਿੱਚੋਂ ਲਗਾਤਾਰ ਨਸ਼ੇੜੀਆਂਂ ਨੂੰ ਗੋਲੀਆਂ ਨਾ ਦਿੱਤੇ ਜਾਣ ਦੇ ਰੋਸ ਵਜੋਂ ਨਸ਼ੇੜੀਆਂ ਨੇ ਇਕੱਤਰ ਹੋ ਕੇ ਹਰੀਕੇ ਖਾਲੜਾ ਹਾਈਵੇ ਮਾਰਗ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਇਸ ਬਾਰੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਇਹ ਗੋਲੀਆਂ ਨਹੀਂ ਮਿਲ ਜਾਂਦੀਆਂ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ (Demonstration) ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਨਸ਼ਾ ਨਾ ਮਿਲਣ ਕਰਕੇ ਨੌਜਵਾਨ ਦੀ ਮੌਤ ਹੋ ਗਈ ਹੈ।