ਸਟੈਂਪ ਡਿਊਟੀ 'ਤੇ ਅਕਾਲੀਆਂ ਨੇ ਘੇਰੀ ਕਾਂਗਰਸ - ਕਾਂਗਰਸ ਸਰਕਾਰ
🎬 Watch Now: Feature Video
ਚੰਡੀਗੜ੍ਹ: ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਲੋਕ ਪਹਿਲਾ ਹੀ ਤਾਲਾਬੰਦੀ ਕਾਰਨ ਕੰਮ ਨਾ ਮਿਲਣ ਕਾਰਨ ਆਰਥਿਕ ਤੌਰ 'ਤੇ ਝੰਬੇ ਪਏ ਹਨ ਤੇ ਕਾਂਗਰਸ ਸਰਕਾਰ ਨਿੱਤ ਨਵੇਂ ਟੈਕਸ ਲਗਾਉਣ 'ਤੇ ਲੱਗੀ ਹੋਈ ਹੈ, ਚੀਮਾ ਨੇ ਕਿਹਾ ਸਰਕਾਰ ਨੂੰ ਪਹਿਲਾ ਲੋਕਾਂ ਦੀ ਸਥਿਤੀ ਸਮਝਣੀ ਚਾਹੀਦੀ ਹੈ, ਫਿਰ ਸਟੈਂਪ ਡਿਊਟੀ ਵਧਾਉਣ ਵਰਗੇ ਫੈਸਲੇ ਲੈਣੇ ਚਾਹੀਦੇ ਹਨ।