ਅੰਮ੍ਰਿਤਸਰ ਦੇ ਮਾਈ ਭਾਗੋ ਕਾਲਜ ਵਿੱਚ ਗਿਣਤੀ ਸ਼ੁਰੂ - Mai Bhago College, Amritsar
🎬 Watch Now: Feature Video
ਅੰਮ੍ਰਿਤਸਰ: 14 ਤਾਰੀਕ ਨੂੰ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਪੰਜਾਬ ਭਰ ਵਿੱਚ ਹੋਈਆਂ ਸਨ ਜਿਸਦੇ ਨਤੀਜੇ ਅੱਜ 17 ਤਾਰੀਕ ਨੂੰ ਆਉਣੇ ਹਨ। ਮਾਈ ਭਾਗੋ ਕਾਲਜ ਵਿੱਚ ਏਟੀਵੀ ਭਾਰਤ ਦੀ ਟੀਮ ਮੌਜੂਦ ਹੈ। ਜਿੱਥੇ ਥੋੜ੍ਹੀ ਦੇਰ ਤੱਕ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ ਜਿੱਥੇ ਈਵੀਐਮ ਦੀਆਂ ਮਸ਼ੀਨਾਂ ਖੁੱਲ੍ਹਣ ਜਾ ਰਹੀਆਂ ਹਨ। ਜਿਨ੍ਹਾਂ ਵਿੱਚ ਉਮੀਦਵਾਰ ਦਾ ਭਵਿੱਖ ਕੈਦ ਹੈ। ਥੋੜ੍ਹੀ ਦੇਰ ਵਿੱਚ ਖੁਲਣ ਜਾ ਰਿਹਾ ਹੈ। ਤਿੰਨ ਰਾਊਂਡ ਵਿੱਚ ਗਿਣਤੀ ਹੋਣੀ ਹੈ ਉਸ ਤੋਂ ਬਾਅਦ ਜੇਤੂ ਉਮੀਦਵਾਰ ਐਲਾਨੇ ਜਾਣਗੇ।