ਫ਼ਤਹਿਗੜ੍ਹ ਚੂੜੀਆਂ 'ਚ ਕਾਂਗਰਸੀ ਅਤੇ ਅਕਾਲੀ ਭਿੜੇ - ਪੋਲਿੰਗ ਸਟੇਸ਼ਨ ਅੰਦਰ ਤਕਰਾਰ
🎬 Watch Now: Feature Video
ਨਗਰ ਕੌਂਸਲ ਫਤਹਿਗੜ੍ਹ ਚੂੜੀਆਂ 'ਚ ਪੋਲਿੰਗ ਦੇ ਆਖਰੀ ਸਮੇ ਚ ਵਾਰਡ ਨੰਬਰ 11 'ਚ ਕਾਂਗਰਸ ਅਤੇ ਅਕਾਲੀ ਦਲ ਦੇ ਸਮਰਥਕਾਂ ਵਿੱਚ ਜੰਮ ਕੇ ਪਹਿਲੇ ਤਕਰਾਰ ਹੋਈ ਗਾਲੀ ਗਲੋਚ ਤੇ ਫਿਰ ਹੋਈ ਝੜਪ ਹੋ ਗਈ। ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਡੀਐਸਪੀ ਬਲਬੀਰ ਸਿੰਘ ਵੱਡੀ ਗਿਣਤੀ ਚ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਪੋਲਿੰਗ ਸਟੇਸ਼ਨ ਅੰਦਰ ਤਕਰਾਰ ਕਰ ਰਹੇ ਲੋਕਾਂ ਨੂੰ ਖਦੇੜਿਆ। ਉਨ੍ਹਾਂ ਕਿਹਾ ਕਿ ਸਥਿਤ ਕਾਬੂ ਹੇਠ ਹੈ।