thumbnail

By

Published : Feb 15, 2021, 1:56 PM IST

Updated : Feb 15, 2021, 3:43 PM IST

ETV Bharat / Videos

ਕੈਪਟਨ ਅਮਰਿੰਦਰ ਸਿੰਘ ਲੋਕ ਤੁਹਾਨੂੰ ਵੀ ਮੁਆਫ਼ ਨਹੀਂ ਕਰਨਗੇ: ਸੰਧਵਾਂ

ਚੰਡੀਗੜ੍ਹ: ਨਗਰ ਨਿਗਮ ਚੋਣਾਂ 'ਚ ਹੋਈ ਝੜਪਾਂ ਅਤੇ ਗੁੰਡਾਗਰਦੀ ਨੂੰ ਲੈ ਕੇ ਆਪ ਦੇ ਵਿਧਾਇਕ ਅਤੇ ਕਿਸਾਨ ਸੈਲ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੱਲ ਕਈ ਥਾਵਾਂ ਉੱਤੇ ਗੁੰਡਾਗਰਦੀ ਹੈ। ਪੱਟੀ ਵਿੱਚ ਗੋਲੀ ਵੀ ਚੱਲੀ ਹੈ। ਪੱਟੀ ਵਿੱਚ ਚੱਲੀ ਗੋਲੀ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੇ ਕਿਹਾ ਕਿ ਉਸ ਦੇ ਗੋਲੀ ਡੀਐਸਪੀ ਦੇ ਕਹਿਣ ਉੱਤੇ ਚਲਾਈ ਗਈ ਹੈ। ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਗਲਤੀਆਂ ਕਰਕੇ ਲੋਕਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਸੀ ਤੇ ਹੁਣ ਕੈਪਟਨ ਦੀ ਸਰਕਾਰ ਵੀ ਅਜਿਹੀਆਂ ਗਲਤੀਆਂ ਕਰ ਰਹੀ ਹੈ ਜਿਸ ਨੂੰ ਲੋਕ ਮੁਆਫ਼ ਨਹੀਂ ਕਰਨਗੇ।
Last Updated : Feb 15, 2021, 3:43 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.