ਪਾਕਿ ਤਸਕਰ ਤੋਂ ਹੈਰੋਇਨ ਲੈਣ ਗਏ ਭਾਰਤੀ ਤਸਰਕ 'ਤੇ ਬੀਐਸਐਫ ਨੇ ਚਲਾਈ ਗੋਲੀ - BSF shoots Indian smuggler
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10580766-thumbnail-3x2-s.jpg)
ਅੰਮ੍ਰਿਤਸਰ: ਇੱਥੋਂ ਦੇ ਅਟਾਰੀ ਬਾਰਡਰ ਨੇੜੇ ਅੱਜ ਬੀਐਸਐਫ ਨੇ ਭਾਰਤੀ ਨਾਗਰਿਕ 'ਤੇ ਗੋਲੀ ਚਲਾਈ ਹੈ। ਇਹ ਭਾਰਤੀ ਤਸਕਰ ਸੀ ਜੋ ਕਿ ਸਰਹੱਦ ਨੇੜੇ ਪਾਕਿ ਤਸਕਰ ਤੋਂ ਹੈਰੋਇਨ ਲੈਣ ਲਈ ਗਿਆ ਸੀ। ਭਾਰਤੀ ਤਸਕਰ ਦੇ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੁਤਰਾਂ ਮੁਤਾਬਕ ਪਾਕ ਤਸਕਰ ਨੂੰ ਵੀ ਗੋਲੀ ਲੱਗੀ ਹੈ।