ਟੂਟੀ ਚੋਰ ਦਾ ਚਾੜ੍ਹਿਆ ਕੁਟਾਪਾ,ਵੇਖੋ ਵੀਡਿਓ - ਨਵਾਂਸ਼ਹਿਰ \
🎬 Watch Now: Feature Video
ਨਵਾਂਸ਼ਹਿਰ: ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਭਾਨ ਮਾਜਰਾ ਵਿਖੇ ਪਰਵਾਸੀ ਭਾਰਤੀ ਦੀ ਕੋਠੀ ਵਿੱਚੋਂ ਇੱਕ ਚੋਰ ਨੇ ਕੋਠੀ ਦੀ ਗ੍ਰਿਲ ਤੋੜ ਕੇ ਘਰ ਦੀਆਂ ਟੂਟੀਆਂ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਪਿੰਡ ਵਾਸੀਆਂ ਨੂੰ ਇਸ ਦੀ ਭਿਣਕ ਲੱਗਣ 'ਤੇ ਇਕੱਠੇ ਹੋ ਕੇ ਚੋਰ ਨੂੰ ਰੰਗੇ ਹੱਥੀ ਫੜ੍ਹ ਲਿਆ, ਚੋਰ ਦੀ ਪਿੰਡ ਵਾਲਿਆ ਨੇ ਖੂਬ ਸੇਵਾ ਕੀਤੀ 'ਤੇ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।