ਵਿਧਾਨਸਭਾ ਚੋਣਾਂ 2022: ਵਿਧਾਇਕ ਨਵਤੇਜ ਚੀਮਾ ਦਾ ਕੇਜਰੀਵਾਲ ਤੇ ਤੰਜ - ਨਵਤੇਜ ਚੀਮਾ ਨੇ ਤਿੱਖਾ ਪ੍ਰਤੀਕਰਮ ਦਿੱਤਾ
🎬 Watch Now: Feature Video
ਕਪੂਰਥਲਾ:ਵਿਧਾਨਸਭਾ ਚੋਣਾਂ 2022 (2022 Assembly Elections) ਨੂੰ ਲੈ ਕੇ ਸੂਬੇ ਦੇ ਵਿੱਚ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਕਾਂਗਰਸ ਵਿਧਾਇਕ ਨਵਤੇਜ ਚੀਮਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੁਖਬੀਰ ਬਾਦਲ ਤੇ ਜੰਮ ਨਿਸ਼ਾਨੇ ਸਾਧੇ ਹਨ। ਕੇਜੀਰਵਾਲ ਦੇ ਨਵਜੋਤ ਸਿੱਧੂ ਦੇ ਕਾਂਗਰਸ ਪਾਰਟੀ ਛੱਡਣ ਦੇ ਬਿਆਨ ’ਤੇ ਨਵਤੇਜ ਚੀਮਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਚੀਮਾ ਨੇ ਕੇਜਰੀਵਾਲ ਤੇ ਤੰਜ ਕਸਦਿਆਂ ਕਿਹਾ ਕੇਜਰੀਵਾਲ ਨੂੰ ਰਾਤ ਨੂੰ ਵੀ ਨਵਜੋਤ ਸਿੱਧੂ ਦੇ ਸੁਪਨੇ ਆਉਂਦੇ ਰਹਿੰਦੇ ਹਨ। ਇਸਦੇ ਨਾਲ ਹੀ ਨਵਤੇਜ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਪਾਰਟੀ ਉਨ੍ਹਾਂ ਸਮਾਂ ਕੁਝ ਨਹੀਂ ਬਣਨਾ ਜਿੰਨ੍ਹਾਂ ਸਮਾਂ ਸੁਖਬੀਰ ਬਾਦਲ ਤੇ ਮਜੀਠੀਆ ਹਨ।