ਪਠਾਨਕੋਟ 'ਚ ਬੈਂਕ ਦੇ ਬਾਹਰ ਖਾਤਾ ਧਾਰਕਾਂ ਨੇ ਲਾਇਆ ਧਰਨਾ, ਆਰਬੀਆਈ ਨੇ ਪੈਸੇ ਕਢਵਾਉਣ 'ਤੇ ਲਾਈ ਰੋਕ - pathankot
🎬 Watch Now: Feature Video
ਪਠਾਨਕੋਟ: ਸ਼ਹਿਰ ਦੇ ਹਿੰਦੂ ਕੋਆਪਰੇਟਿਵ ਬੈਂਕ ਦੇ ਬਾਹਰ ਖਾਤਾ ਧਾਰਕਾਂ ਵੱਲੋਂ 7 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਬੈਂਕ ਦੇ ਖਾਤਾ ਧਾਰਕ ਨਕਦੀ ਕੱਢਵਾਉਣ 'ਤੇ ਲੱਗੀ ਰੋਕ ਤੋਂ ਦੁੱਖੀ ਹਨ। ਬੈਂਕ ਦੇ ਘਾਟੇ ਵਿੱਚ ਜਾਣ ਕਾਰਨ ਆਰਬੀਆਈ ਨੇ ਬੈਂਕ ਵਿੱਚੋਂ ਪੰਜਾਹ ਹਜ਼ਾਰ ਕੱਢਵਾਉਣ ਦੀ ਖੁੱਲ੍ਹ ਦਿੱਤੀ ਹੈ। ਇਸ ਧਰਨੇ ਵਿੱਚ 70 ਸਾਲਾਂ ਦੀ ਬਜ਼ੁਰਗ ਵੀ ਸ਼ਾਮਲ ਹੈ। ਇਸ ਬਾਰੇ ਬੈਂਕ ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਗਾਹਕਾਂ ਦੀ ਸਮੱਸਿਆ ਦੂਰ ਕੀਤੀ ਜਾਵੇਗੀ।