ਸਰਸ ਮੇਲਾ 2019 ਦੇ ਵਿੱਚ ਸੁਨੰਦਾ ਨੇ ਬਣਿਆ ਰੰਗ - Sunanda Sharma Live at Saras mela 2019
🎬 Watch Now: Feature Video
ਰੂਪਨਗਰ 'ਚ ਹੋ ਰਹੇ ਸਰਸ ਮੇਲਾ 2019 ਦੇ ਵਿੱਚ ਸੁਨੰਦਾ ਸ਼ਰਮਾ ਨੇ ਪ੍ਰਫੋਮੇਂਸ ਦਿੱਤੀ। ਇਸ ਮੌਕੇ ਉਸ ਨੇ ਆਪਣੇ ਗੀਤ ਤਾਂ ਗਾਏ ਹੀ ਇਸ ਤੋਂ ਇਲਾਵਾ ਉਸ ਨੇ ਲੋਕ ਗੀਤ ਅਤੇ ਹਿੰਦੀ ਗੀਤ ਵੀ ਗਾਏ। ਦਰਸ਼ਕਾਂ ਨੇ ਸੁਨੰਦਾ ਦੀ ਪ੍ਰਫੋਮੇਂਸ ਨੂੰ ਪਸੰਦ ਕੀਤਾ। ਕਾਬਿਲ-ਏ-ਗੌਰ ਹੈ ਕਿ ਸੁਨੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਕੀਤੀ ਸੀ।