Public Review: ਪਾਣੀਪਤ ਦਾ ਇਤਿਹਾਸ ਜਾਣ ਖ਼ੁਸ਼ ਹੋਏ ਦਰਸ਼ਕ - arjun kapoor film paniapt
🎬 Watch Now: Feature Video
ਅਰਜੁਨ ਕਪੂਰ, ਕ੍ਰਿਤੀ ਸੈਨਨ ਅਤੇ ਸੰਜੇ ਦੱਤ ਦੀ ਪੀਰੀਅਡ ਡਰਾਮਾ ਫ਼ਿਲਮ ਪਾਣੀਪਤ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਪਾਣੀਪਤ ਦੀ ਤੀਜੀ ਲੜਾਈ ਉੱਤੇ ਅਧਾਰਿਤ ਹੈ। ਆਸ਼ੂਤੋਸ਼ ਗੋਵਾਰਿਕਰ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਲੋਕਾਂ ਵੱਲੋਂ ਕਾਫ਼ੀ ਚੰਗਾ ਰਿਸਪੌਂਸ ਮਿਲ ਰਿਹਾ ਹੈ। ਲੋਕ ਇਤਿਹਾਸ ਨੂੰ ਦੇਖ ਕਾਫ਼ੀ ਖ਼ੁਸ਼ ਹੋਏ ਤੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਸੀ ਕਿ ਕਰੈਕਟਰ ਹੋਰ ਵੀ ਚੰਗੇ ਹੋ ਸਕਦੇ ਸਨ।