ਛਿਛੋਰਿਆਂ ਨੂੰ ਦੇਖ ਯਾਦ ਆਏ ਪੁਰਾਣੇ ਦਿਨ - ਛਿਛੋਰੇ
🎬 Watch Now: Feature Video
ਹੈਦਰਾਬਾਦ: ਸੁਸ਼ਾਂਤ ਸਿੰਘ ਰਾਜਪੂਤ ਅਤੇ ਸ਼ਰਧਾ ਕਪੂਰ ਦੀ ਮਲਟੀਸਟਾਰਰ ਫ਼ਿਲਮ 'ਛਿਛੋਰੇ' ਸਿਨੇਮਾ ਘਰਾਂ 'ਚ ਦਸਤਕ ਦੇ ਚੁੱਕੀ ਹੈ। ਹਾਲ ਹੀ ਵਿੱਚ ਇਸ ਫ਼ਿਲਮ ਦੀ ਇੱਕ ਪ੍ਰੈਸ ਸਕ੍ਰੀਨਿੰਗ ਹੈਦਰਾਬਾਦ ਵਿੱਚ ਕੀਤੀ ਗਈ ਸੀ। ਲੋਕਾਂ ਨੇ ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਤੇ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਵੇਖ ਕਾਲਜ ਦੇ ਦਿਨ ਯਾਦ ਆ ਗਏ ਹਨ। ਇਸ ਫ਼ਿਲਮ ਨੂੰ ਨਿਤੇਸ਼ ਤਿਵਾੜੀ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੁਤ ਤੇ ਸ਼ਰਧਾ ਕਪੂਰ ਨਾਲ ਕਈ ਹੋਰ ਅਦਾਕਾਰ ਹਨ।