ਕੀ ਹੈ ਇਸ ਵੇਲੇ ਮਨੋਰੰਜਨ ਜਗਤ 'ਚ ਖ਼ਾਸ ? (ਵੇਖੋ ਵੀਡੀਓ) - instagram
🎬 Watch Now: Feature Video
ਮਨੋਰੰਜਨ ਜਗਤ ਦੀਆਂ ਖ਼ਾਸ ਖਬਰਾਂ ਇਸ ਵੇਲੇ ਇਹ ਬਣੀਆਂ ਹੋਈਆਂ ਹਨ ਮਨਕੀਰਤ ਔਲਖ ਦਾ ਨਵਾਂ ਗੀਤ 19 ਜੁਲਾਈ ਨੂੰ ਆਵੇਗਾ। ਯੋਯੋ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੇ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕੀਤਾ ਹੈ।