ਵੇਖੋ ਵੀਡੀਓ : ਪਤੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸਪੌਟ ਹੋਈ ਮੰਦਿਰਾ ਬੇਦੀ - Mandira Bedi steps out
🎬 Watch Now: Feature Video
ਮੁੰਬਈ: ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਜਿਨ੍ਹਾਂ ਦੇ ਪਤੀ ਰਾਜ ਕੌਸ਼ਲ ਦਾ ਹਾਲ ਹੀ 'ਚ ਦੇਹਾਂਤ ਹੋਇਆ ਹੈ। ਉਹ ਆਪਣੀ ਮਾਂ ਦੇ ਨਾਲ ਸਪੌਟ ਹੋਈ। ਇਸ ਦੌਰਾਨ ਮੰਦਿਰਾ ਆਪਣੀ ਮਾਂ ਦੇ ਨਾਲ ਨਜ਼ਰ ਆਈ। ਮੰਦਿਰਾ ਨੂੰ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਪਿਹਲੀ ਵਾਰ ਸਪੌਟ ਕੀਤਾ ਗਿਆ ਹੈ।