thumbnail

By

Published : Jan 9, 2020, 8:21 PM IST

ETV Bharat / Videos

#BirthdaySpecial: ਨਿਡਰਤਾ ਦੀ ਮਿਸਾਲ ਹੈ ਫ਼ਰਹਾਨ ਅਖ਼ਤਰ

ਮਲਟੀਟੈਲੇਂਟੇਡ ਫ਼ਰਹਾਨ ਅਖ਼ਤਰ ਵੀਰਵਾਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਵਾਰ ਉਨ੍ਹਾਂ ਦਾ ਜਨਮ ਦਿਨ ਇੱਕ ਅਜਿਹੇ ਸਮੇਂ ਉੱਤੇ ਆਇਆ ਹੈ ਜਦੋਂ ਦੇਸ਼-ਸਮਾਜਕ-ਰਾਜਨੀਤਿਕ ਅਸਥਿਰਤਾ ਨਾਲ ਜੂਝ ਰਿਹਾ ਹੈ, ਅਜਿਹੇ ਮਾਹੌਲ 'ਚ ਫ਼ਰਹਾਨ ਵਰਗੇ ਨਾਗਿਰਕਾਂ ਦੀ ਬਹੁਤ ਜ਼ਰੂਰਤ ਹੈ। ਵੇਖੋ ਈਟੀਵੀ ਭਾਰਤ ਦੀ ਫ਼ਰਹਾਨ ਅਖ਼ਤਰ ਦੇ ਜਨਮਦਿਨ ਮੌਕੇ ਸਪੈਸ਼ਲ ਰਿਪੋਰਟ...

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.