ਕੈਨੇਡਾ ਵਿੱਚ ਗਿੱਪੀ ਦੀ ਟੀਮ ਨੇ ਮਾਰਿਆ 'ਡਾਕਾ' - ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਜੈਜੀ ਬੀ
🎬 Watch Now: Feature Video
ਕੈਨੇਡਾ ਦੇ ਸਰੀ ਵਿੱਚ ਪੰਜਾਬੀ ਫ਼ਿਲਮ ਡਾਕਾ ਦਾ ਪ੍ਰੀਮੀਅਰ ਹੋਇਆ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨਾਲ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਜੈਜੀ ਬੀ ਨੇ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਗਿੱਪੀ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਉਨ੍ਹਾਂ ਦੀ ਟੀਮ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿੰਨੂ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਮਨੋਰੰਜਨ ਭਰਪੂਰ ਫ਼ਿਲਮ ਹੈ। ਜੈਜੀ ਬੀ ਨੇ ਕਿਹਾ ਕਿ ਇਸ ਫ਼ਿਲਮ ਰਾਹੀ ਜੋ ਧੀਆਂ ਨੂੰ ਲੈਕੇ ਸੰਦੇਸ਼ ਦਿੱਤਾ ਗਿਆ ਹੈ ਉਹ ਕਾਬਿਲ ਏ ਤਾਰਿਫ਼ ਹੈ। ਕਲਾਕਾਰਾਂ ਤੋਂ ਇਲਾਵਾ ਦਰਸ਼ਕਾਂ ਨੇ ਕੀ ਕਿਹਾ ਇਸ ਫ਼ਿਲਮ ਬਾਰੇ ਉਸ ਲਈ ਵੇਖੋ ਵੀਡੀਓ