ਬਾਲੀਵੁੱਡ ਹਸਤੀਆਂ ਨੇ ਘਰ ਆਏ ਗਣਪਤੀ - ਬਾਲੀਵੁੱਡ ਹਸਤੀਆਂ
🎬 Watch Now: Feature Video
ਬਾਲੀਵੁੱਡ ਹਸਤੀਆਂ ਨੇ ਕੀਤੇ ਗਣਪਤੀ ਦੇ ਦਰਸ਼ਨ। ਬਾਲੀਵੁੱਡ ਦੇ ਕਈ ਅਦਾਕਾਰ ਰੀਲ ਲਾਇਫ ਤੋਂ ਇਲਾਵਾ ਅਸਲ ਜ਼ਿੰਦਗੀ ਵਿੱਚ ਗਣੇਸ਼ ਚਤਰੁਥੀ ਮਨਾਉਂਦੇ ਹਨ। ਇਸ ਮੌਕੇ 'ਤੇ ਬਾਲੀਵੁੱਡ ਦੇ ਸਾਰਿਆਂ ਕਲਾਕਾਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਹਰ ਕਲਾਕਾਰ ਇਸ ਤਿਉਹਾਰ ਨੂੰ ਬੜੀ ਧੂੰਮਧਾਮ ਦੇ ਨਾਲ ਮਨਾਇਆ ਹੈ।