Cruise Drugs Case: ਜੇਲ੍ਹ ਤੋਂ ਬਾਹਰ ਆਏ ਆਰੀਅਨ ਦਾ ਫੈਨਜ਼ ਨੇ ਇੰਝ ਕੀਤਾ ਸਵਾਗਤ - ਡਰੱਗ ਦੇ ਮਾਮਲੇ
🎬 Watch Now: Feature Video
ਮੁੰਬਈ: ਡਰੱਗ ਦੇ ਮਾਮਲੇ (cruise drugs case) 'ਚ ਆਰੀਅਨ ਖ਼ਾਨ (Aryan Khan) ਅਤੇ ਦੋ ਹੋਰ ਮੁਲਜ਼ਮ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਲਗਭਗ 27 ਦਿਨਾਂ ਬਾਅਦ ਜੇਲ੍ਹ 'ਚੋਂ ਰਿਹਾਅ ਕਰ ਦਿੱਤੀ ਹੈ। ਜੇਲ੍ਹ ਤੋਂ ਰਿਆਹ ਹੋਣ ਤੋਂ ਬਾਅਦ ਪਿਤਾ ਅਤੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਨਾਲ ਆਪਣੇ ਘਰ ਮਨੰਤ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਦੇ ਫੈਨਜ਼ ਨੇ ਜ਼ੋਰਦਾਰ ਸਵਾਗਤ ਕੀਤਾ। ਦੱਸ ਦਈਏ ਕਿ ਬੰਬੇ ਹਾਈ ਕੋਰਟ ਨੇ ਕਰੂਜ਼ ਡਰੱਗ ਮਾਮਲੇ ਵਿੱਚ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇਣ ਸਮੇਤ ਕਈ ਸ਼ਰਤਾਂ ਜਾਰੀ ਕੀਤੀਆਂ ਹਨ।