ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਨੰਬਰ ‘ਤੇ ਲੋਕਾਂ ਦੀ ਰਾਏ - ਮੁੱਖ ਮੰਤਰੀ ਭਗਵੰਤ ਮਾਨ
🎬 Watch Now: Feature Video

ਅੰਮ੍ਰਿਤਸਰ: 23 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਵੱਟਸਐਪ 9501200200 ਨੰਬਰ ਜਾਰੀ ਕੀਤਾ ਗਿਆ ਹੈ। ਇਸ ਨੰਬਰ ਜਾਰੀ ਕਰਨ ਦਾ ਕਾਰਨ ਹੈ ਕਿ ਪੰਜਾਬ ਅੰਦਰ ਚੱਲ ਰਹੇ ਭ੍ਰਿਸ਼ਟਾਚਾਰ (Ongoing corruption in Punjab) ਨੂੰ ਨੱਥ ਪਾਈ ਜਾ ਸਕੇ। ਮੁੱਖ ਮੰਤਰੀ (Chief Minister) ਦੇ ਇਸ ਫੈਸਲਾ ਦੇ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਲੋਕਾਂ ਨੇ ਕਿਹਾ ਕਿ ਹੁਣ ਸਰਕਾਰੀ ਦਫ਼ਤਰਾਂ ਵਿੱਚ ਬੈਠੇ ਭ੍ਰਿਸ਼ਟਾਚਾਰ ਕਰਨ ਵਾਲੇ ਅਫ਼ਸਰਾਂ (Corrupt officers) ਵਿੱਚ ਡਰ ਦਾ ਮਹੌਲ ਪੈਂਦਾ ਹੋ ਗਿਆ ਹੈ ਅਤੇ ਹੁਣ ਉਹ ਲੋਕਾਂ ਤੋਂ ਰਿਸ਼ਵਤ ਨਹੀਂ ਲੈਣਗੇ।
Last Updated : Feb 3, 2023, 8:20 PM IST