ਦੌਂਣ ਕਲਾਂ ਕਤਲ ਕੇਸ 'ਚ ਪੁਲਿਸ ਵੱਲੋਂ ਪੀ.ਜੀ ਦੀ ਚੈਕਿੰਗ - ਪੁਲਿਸ ਵੱਲੋਂ ਸਾਰੇ ਪੀ.ਜੀ. ਦੀ ਚੈਕਿੰਗ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14988488-thumbnail-3x2-jk.jpg)
ਪਟਿਆਲਾ: ਪੁਲਿਸ ਵੱਲੋਂ ਦੌਣ ਕਲਾਂ ਕਤਲ ਕੇਸਾਂ 'ਚ ਹੁਣ ਪੁਲਿਸ ਵੱਲੋਂ ਸਾਰੇ ਪੀ.ਜੀ. ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੀ.ਜੀ. 'ਚ ਪਟਿਆਲਾ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਪਟਿਆਲਾ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਮੋਹਿਤ ਮਲਹੋਤਰਾ ਨੇ ਦੱਸਿਆ ਕਿ ਸਾਰੇ ਪੀਜੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹ ਚੈਕਿੰਗ ਮੁਹਿੰਮ ਐਸ.ਐਸ.ਸੀ.ਪਟਿਆਲਾ ਦੇ ਹੁਕਮਾਂ ਅਨੁਸਾਰ ਪਟਿਆਲਾ ਦੇ ਨੇੜੇ ਪੈਂਦੀ ਹੈ। ਦੌਂਣ ਕਲਾਂ ਦੇ ਰਹਿਣ ਵਾਲੇ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਪੀ.ਜੀ. 'ਚ ਲੁਕੇ ਹੋਏ ਸਨ। ਜਿਸ ਸਬੰਧੀ ਪਟਿਆਲਾ ਪੁਲਿਸ ਵੱਲੋਂ ਇਹ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕੋਈ ਵੀ ਸ਼ਰਾਰਤੀ ਅਨਸਰ ਕਿਤੇ ਪੀਜੀਆਈ 'ਚ ਲੁਕੇ ਨਾ ਬੈਠਾ ਹੋਵੇ ਇਸ ਕਰਕੇ ਸਾਰੇ ਪੀਜੀ ਦੀ ਚੈਕਿੰਗ ਕੀਤੀ ਜਾ ਰਹੀ ਹੈ।
Last Updated : Feb 3, 2023, 8:22 PM IST