ਕਿਸਾਨੀ ਧਰਨੇ ਤੋਂ ਦੁੱਖੀ ਟਰੱਕ ਅਪਰੇਟਰਾਂ ਵੱਲੋਂ ਕਿਸਾਨਾਂ ਖ਼ਿਲਾਫ਼ ਨਾਅਰੇਬਾਜ਼ੀ - ਤਲਵੰਡੀ ਸਾਬੋ ਵਿੱਚ ਟਰੱਕ ਅਪਰੇਟਰਾਂ ਵੱਲੋਂ ਨਾਅਰੇਬਾਜ਼ੀ
🎬 Watch Now: Feature Video
ਬਠਿੰਡਾ: ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਵਿੱਚ ਸੜਕਾਂ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰਾਂ ਅਤੇ ਟਰੱਕ ਅਪਰੇਟਰ ਤਲਵੰਡੀ ਸਾਬੋ ਵਿੱਚ ਕਾਰ ਤਿੱਖੀ ਝੜਪ ਹੋ ਗਈ। ਇਸ ਚੜ੍ਹਤ ਤੋਂ ਪਹਿਲਾਂ ਤੱਕ ਅਪਰੇਟਰਾਂ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਕਾਰ ਤਕਰਾਰਬਾਜ਼ੀ ਹੁੰਦੀ ਰਹੀ। ਇਸ ਦੌਰਾਨ ਟਰੱਕ ਅਪਰੇਟਰਾਂ ਵੱਲੋਂ ਕਿਸਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਟਰੱਕ ਯੂਨੀਅਨ ਤਲਵੰਡੀ ਸਾਬੋ ਵੱਲੋਂ ਸਪੈਸ਼ਲ ਲਗਾਈ ਜਾਣੀ ਹੈ ਅਤੇ ਇਸ ਸਬੰਧੀ ਪ੍ਰਦਰਸ਼ਨਕਾਰੀ ਕਿਸਾਨਾਂ protest against farmers in Bathinda Talwandi Sabo ਨੂੰ ਅਪੀਲ ਕੀਤੀ ਸੀ ਕਿ ਉਹ ਇੱਕ ਰਸਤਾ ਖੋਲ੍ਹ ਦੇਣ ਪਰ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਅੱਜ ਸ਼ਨੀਵਾਰ ਨੂੰ ਉਨ੍ਹਾਂ ਵੱਲੋਂ ਪ੍ਰਦਸ਼ਨਕਾਰੀਆਂ ਖ਼ਿਲਾਫ਼ ਜਿੱਥੇ ਨਾਅਰੇਬਾਜ਼ੀ ਕੀਤੀ Truck operators protest in Bathinda Talwandi Sabo ਗਈ, ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਇੱਕ ਰਸਤਾ ਖੁੱਲ੍ਹਵਾਕੇ ਰਹਿਣਗੇ ਤਾਂ ਜੋ ਉਸ ਰਸਤੇ ਉਹ ਆਪਣੇ ਟਰੱਕ ਨੂੰ ਲੈਕੇ ਜਾ ਸਕਣ। ਇਸ ਮੌਕੇ ਟਰੱਕ ਯੂਨੀਅਨ ਦੇ ਵਰਕਰਾਂ ਵੱਲੋਂ ਕਿਸਾਨਾਂ ਵੱਲੋਂ ਲਗਾਏ ਗਏ ਬੈਰੀਗੇਟ ਹਟਾ ਦਿੱਤੇ ਗਏ। Truck operators protest against farmers
Last Updated : Feb 3, 2023, 8:33 PM IST