Viral video: ਕਿਸਾਨਾਂ ਦੇ ਧਰਨਿਆਂ ਤੋ ਤੰਗ ਆਈ ਔਰਤ ਨੇ ਕੀਤਾ ਪਿੱਟ ਸਿਆਪਾ - ਧਰਨਾਕਾਰੀਆਂ ਖਿਲਾਫ ਔਰਤ ਦਾ ਗੁੱਸਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16843902-thumbnail-3x2-jkhk.jpg)
ਕਿਸਾਨਾਂ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਨਿੱਤ ਦਿਨ ਧਰਨੇ ਦਿੱਤੇ ਜਾਂਦੇ ਹਨ ਜਿਸ ਕਾਰਨ ਕਈ ਆਮ ਲੋਕਾਂ ਨੂੰ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਦਾ ਗੁੱਸਾ ਹੀ ਬਜ਼ੁਰਗ ਔਰਤ ਇਸ ਵੀਡੀਓ ਵਿੱਚ ਕੱਢ Viral video of a woman fed up with farmer strikes ਰਹੀ ਹੈ। ਉਹ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਇਸ ਵਿਚ ਸਾਡਾ ਕੀ ਕਸੂਰ ਹੈ ਸਾਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ। ਔਰਤ ਨੇ ਕਿਸਾਨਾਂ ਦੇ ਸਾਹਮਣੇ ਖੜ ਕੇ ਧਰਨੇ ਵਾਲੀ ਥਾਂ ਉਤੇ ਖੂਬ ਪਿੱਟ ਸਿਆਪਾ ਕੀਤਾ ਗਿਆ। ਇਹ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। A woman fed up with farmer strikes
Last Updated : Feb 3, 2023, 8:31 PM IST