ਨਿਸ਼ਕਾਮ ਸੇਵਾ ਸੋਸਾਇਟੀ ਨੇ ਲੋੜਵੰਦਾਂ ਦੀ ਕੀਤੀ ਮਦਦ - ਨਿਸ਼ਕਾਮ ਸੇਵਾ ਭਾਵਨਾ ਸੋਸਾਇਟੀ

🎬 Watch Now: Feature Video

thumbnail

By

Published : Dec 17, 2022, 5:19 PM IST

Updated : Feb 3, 2023, 8:36 PM IST

ਮੋਗਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ (Dedicated to 553rd Prakash Purab) 553 ਲੋੜਵੰਦ ਬੱਚਿਆਂ ਨੂੰ ਸਰਦੀਆਂ ਲਈ ਜਰਸੀ (Winter jerseys for children in need) ਅਤੇ 53 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਨਿਸ਼ਕਾਮ ਸੇਵਾ ਭਾਵਨਾ ਸੋਸਾਇਟੀ ਪ੍ਰਕਾਸ਼ ਪੁਰਬ ਨੂੰ ਸਮਰਪਿਤ (Nishkam Seva Bhavna Society) ਕੀਤਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨਿਸ਼ਕਾਮ ਸੇਵਾ ਸੋਸਾਇਟੀ ਦੇ ਮੈਂਬਰ ਲੋੜਵੰਦਾਂ ਦੀ ਹਮੇਸ਼ਾ ਵੱਦ ਚੜ੍ਹ ਕੇ ਮਦਦ ਕਰਦੇ ਹਨ ਅਤੇ ਉਹ ਸਮਾਜ ਨੂੰ ਚੰਗੀ ਸੇਧ ਦੇਣ ਲਈ ਹਮੇਸ਼ਾ ਲੋਕ ਭਲਾਈ ਦੇ ਪ੍ਰੋਗਰਾਮ ਵੀ ਕਰਵਾਉਂਦੇ ਹਨ। ਇਸ ਮੌਕੇ ਭਾਜਪਾ ਦੇ ਆਗੁ ਡਾਕਟਰ ਸੀਮਾਂਤ ਗਰਗ ਨੇ ਕਿਹਾ ਕਿ ਸਰਦੀਆਂ ਵਿੱਚ ਬੱਚਿਆਂ ਦੀ ਸੰਭਾਲ ਕਰਨ ਦੀ ਬਹੁਤ ਲੋੜ ਹੈ ਅਤੇ ਨਿਸਵਾਰਥ ਸੇਵਾ ਕਰਕੇ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ।
Last Updated : Feb 3, 2023, 8:36 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.