ਘਰ ਅੰਦਰ ਦਾਖਲ ਹੋਇਆ ਤੇਂਦੁਆ, ਲੋਕਾਂ ਵਿੱਚ ਦਹਿਸ਼ਤ ਭਰਿਆ ਮਾਹੌਲ - ਘਰ ਦੇ ਅੰਦਰ ਤੇਂਦੁਆ ਦਾਖਲ
🎬 Watch Now: Feature Video
ਉੱਤਰ ਪ੍ਰਦੇਸ਼ ਵਿਖੇ ਅਲੀਗੜ੍ਹ ਦੇ ਜਵਾਂ ਕਸਬਾ ਵਿੱਚ ਇੱਕ ਘਰ ਦੇ ਅੰਦਰ ਤੇਂਦੁਆ ਦਾਖਲ (Leopard Entered Inside House) ਹੋ ਗਿਆ। ਤੇਂਦੁਏ ਦੇ ਘਰ ਅੰਦਰ ਵੜ ਜਾਣ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਲੋਕ ਹੱਥਾਂ ਵਿੱਚ ਡੰਡੇ ਲੈ ਕੇ ਬਾਹਰ ਆ ਗਏ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ। ਹਾਲਾਂਕਿ ਇਹ ਤੇਂਦੁਆ ਘਰ ਵਿੱਚ ਕਿਵੇਂ ਦਾਖਲ ਹੋਇਆ, ਕਿੱਥੋਂ ਆਇਆ, ਇਸ ਬਾਰੇ ਕੋਈ ਜਾਣਕਾਰੀ (Leopard Entered Inside House In Aligarh) ਨਹੀਂ ਮਿਲੀ ਹੈ।
Last Updated : Feb 3, 2023, 8:38 PM IST