ਦਿਨ ਦਿਹਾੜੇ ਮੋਟਰਸਾਇਕਲ ਕੀਤਾ ਚੋਰੀ, ਦੇਖੋ CCTV - Rupnagar letast news
🎬 Watch Now: Feature Video
ਰੂਪਨਗਰ ਮੋਟਰਸਾਈਕਲ ਚੋਰਾਂ ਨੇ ਮੋਰਿੰਡਾ ਦੀ ਗਾਰਡਨ ਕਲੋਨੀ ਵਿਚ ਚਲਦੇ ਸਾਹਿਲ ਕੋਚਿੰਗ ਇੰਸਟੀਚਿਊਟ ਦੇ ਬਾਹਰੋਂ ਮਾਲਕ ਸਾਹਿਲ ਦਾ ਮੋਟਰਸਾਈਕਲ ਚੋਰੀ Sahil Coaching Institute motorcycle theft ਕਰ ਲਿਆ। ਸਾਹਿਲ ਨੇ ਦੱਸਿਆ ਕਿ ਇਸ ਸਬੰਧੀ ਮੋਰਿੰਡਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਮੋਟਰਸਾਈਕਲ ਚੋਰੀ ਦੀ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਥੋਂ ਪਹਿਲਾਂ ਵੀ ਕਈ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਸਾਹਿਲ ਕੋਚਿੰਗ ਇੰਸਟੀਚਿਊਟ ਦੇ ਮਾਲਕ ਸਾਹਿਲ ਨੇ ਦੱਸਿਆ ਕਿ ਉਸ ਨੇ ਆਪਣਾ ਸਪਲੈਂਡਰ ਪਲੱਸ ਮੋਟਰਸਾਈਕਲ ਆਪਣੇ ਕੋਚਿੰਗ ਇੰਸਟੀਚਿਊਟ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ। ਜਿਸ ਨੂੰ ਦਿਨ ਦਿਹਾੜੇ ਹੀ ਚੋਰਾਂ ਨੇ ਚੋਰੀ ਕਰ ਲਿਆ।
Last Updated : Feb 3, 2023, 8:29 PM IST