ਪੁਲਿਸ ਨੇ 1.25 ਕਿੱਲੋ ਹੈਰੋਇਨ ਕੀਤੀ ਬਰਾਮਦ, ਤਸਕਰ ਅਨੋਖੇ ਤਰੀਕੇ ਨਾਲ ਕਰਦਾ ਸੀ ਤਸਕਰੀ - Chandigarh police big operation on drugs
🎬 Watch Now: Feature Video
ਤਰਨਤਾਰਨ ਦੇ ਥਾਣਾ ਸਰਹਾਲੀ ਥਾਣੇ ਵਿੱਚ RPG ਰਾਕੇਟ ਲਾਂਚਰ ਨਾਲ ਹਮਲੇ ਤੋਂ ਬਾਅਦ ਜਿੱਥੇ ਪੰਜਾਬ ਹਾਈ ਅਲਰਟ ਉੱਤੇ ਸੀ। ਉੱਥੇ ਹੀ ਚੰਡੀਗੜ੍ਹ ਪੁਲਿਸ ਨੇ ਨਾਕੇ ਦੌਰਾਨ ਹੀ ਅਜੈ ਕੁਮਾਰ ਦੇ ਵਿਅਕਤੀ ਕੋਲੋਂ 1.25 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਤਸਕਰ ਸਟੀਲ ਦੇ ਡੱਬੇ ਦੇ ਹੇਠਲੇ ਹਿੱਸੇ ਵਿੱਚ ਰੱਖ ਕੇ VLCC ਕਰੀਮ ਦੀ ਬੋਤਲ ਹੇਠ ਹੈਰੋਇਨ ਛੁਪਾ ਲੈਂਦਾ ਸੀ। ਦੱਸ ਦਈਏ ਕਿ ਅਜੈ ਕੁਮਾਰ ਦੇ ਸਾਥੀ ਅਮਿਤ ਸ਼ਰਮਾ ਨੂੰ 3 ਦਿਨ ਪਹਿਲਾਂ ਪੁਲਿਸ ਨੇ 2 ਕਿਲੋ ਤੋਂ ਵੱਧ ਹੈਰੋਇਨ (heroin seized in Chandigarh Raipur area) ਦੀ ਤਸਕਰੀ ਵਿੱਚ ਫੜਿਆ ਸੀ।
Last Updated : Feb 3, 2023, 8:35 PM IST