ਦਾਜ਼ ਦੀ ਲਈ ਨਵ-ਵਿਆਹੁਤਾ ਦਾ ਕਤਲ, ਦਿੱਤੀ ਭਿਆਨਕ ਮੌਤ ! - ਦਾਜ ਲਈ ਤੰਗ ਪਰੇਸ਼ਾਨ
🎬 Watch Now: Feature Video
ਤਰਨਤਾਰਨ: ਤਿੰਨ ਮਹੀਨੇ ਪਹਿਲਾਂ ਵਿਆਹੀ ਔਰਤ ਦਾ ਸੁਹਰੇ ਪਰਿਵਾਰ ਵੱਲੋਂ ਕਤਲ (Murder) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਹਿਚਾਣ ਲੜਕੀ ਸ਼ਰਨਪ੍ਰੀਤ ਕੌਰ ਉਮਰ 21 ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਰਨਪ੍ਰੀਤ ਕੌਰ ਦਾ ਵਿਆਹ ਕਰੀਬ ਤਿੰਨ ਮਹਿਨੇ ਪਹਿਲਾਂ ਦਵਿੰਦਰ ਸਿੰਘ ਕੱਚਾ ਪੱਕਾ ਨਾਲ ਹੋਇਆ ਸੀ, ਲੜਕੀ ਦੇ ਪਿਤਾ ਸੁਰਿੰਦਰ ਸਿੰਘ ਵਾਸੀ ਮਾਲਾ ਜ਼ਿਲ੍ਹਾ ਜਲੰਧਰ ਨੇ ਆਪਣੀ ਜ਼ਮੀਨ ਵੇਚ ਕੇ ਤਿੰਨ ਮਹਿਨੇ ਪਹਿਲਾਂ ਵਿਆਹ ਕੀਤਾ ਸੀ, ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਸਮੇਂ ਤੋਂ ਮ੍ਰਿਤਕ ਨੂੰ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਦੇਰ ਰਾਤ ਉਸ ਦਾ ਕਤਲ (Murder) ਕਰ ਦਿੱਤਾ ਗਿਆ।
Last Updated : Feb 3, 2023, 8:16 PM IST