ਅਫੀਮ ਸਮੇਤ ਇੱਕ ਵਿਅਕਤੀ ਗਿਰਫ਼ਤਾਰ - fazilka crime news

🎬 Watch Now: Feature Video

thumbnail

By

Published : Feb 28, 2022, 7:32 PM IST

Updated : Feb 3, 2023, 8:18 PM IST

ਫਾਜ਼ਿਲਕਾ:ਸੀਆਈਏ ਸਟਾਫ਼ ਫ਼ਾਜ਼ਿਲਕਾ (fazilka crime news) ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ (fazilka police arrested man) ਜਿਸ ਤੋਂ ਇੱਕ ਕਿੱਲੋ ਅਫੀਮ ਬਰਾਮਦ (man nabbed with on kg opium) ਹੋਈ ਹੈ।ਇਹ ਗਿਰਫਤਾਰੀ ਨਸ਼ੇ ਦੇ ਖਿਲਾਫ ਕਾਰਵਾਈ ਦੌਰਾਨ ਕੀਤੀ ਗਈ। ਸਟਾਫ ਇੰਚਾਰਜ ਨਵਦੀਪ ਸਿੰਘ ਭੱਟੀ ਮੁਤਾਬਕ ਫੜੇ ਗਏ ਆਰੋਪੀ ਤੇ 2007 ਚ ਵੀ ਅਫ਼ੀਮ ਦਾ ਪਰਚਾ ਦਰਜ (already indulged in crime) ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਨ੍ਹਾਂ ਵੱਲੋਂ ਉਕਤ ਆਰੋਪੀ ਨੂੰ ਇੱਕ ਕਿਲੋ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕਰ ਪੁੱਛਗਿੱਛ ਕੀਤੀ ਜਾਵੇਗੀ(police will seek remand for interrogation) ।
Last Updated : Feb 3, 2023, 8:18 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.