ਗੁਰਦੁਆਰਾ ਦੁਖ ਨਿਵਾਰਣ ਸਾਹਿਬ 'ਚ ਲੈਂਟਰ ਡਿੱਗਣ ਕਾਰਨ 4 ਤੋਂ 5 ਵਿਅਕਤੀ ਮਲਬੇ ਹੇਠ ਦੱਬੇ, 2 ਦੀ ਮੌਤ - ਗੁਰਦੁਆਰਾ ਦੂਖ ਨਿਵਾਰਣ ਸਾਹਿਬ ਹਾਦਸਾ
🎬 Watch Now: Feature Video
ਤਰਨ ਤਾਰਨ: ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਨਵੇਂ ਕਮਰਿਆਂ ਲਈ ਪਾਏ ਜਾ ਰਹੇ ਲੈਂਟਰ ਦੇ ਅਚਾਨਕ ਲੱਕੜ ਦੀ ਬੱਲੀ ਟੁੱਟਣ ਗਈ। ਜਿਸ ਕਾਰਨ ਸੰਤੁਲਨ ਵਿਗੜਨ ਤੇ ਲੈਂਟਰ ਦੇ ਡਿੱਗ ਗਿਆ ਜਿਸ ਦੇ ਚੱਲਦਿਆਂ ਚਾਰ ਤੋਂ ਪੰਜ ਵਿਅਕਤੀਆਂ ਦੇ ਮਲਬੇ ਹੇਠ ਆ ਜਾਣ ਦਾ ਸਮਾਚਾਰ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਸਰਹਾਲੀ ਦਾਖਲ ਕਰਵਾਇਆ ਗਿਆ ਜਿੱਥੇ ਦੋ ਦੀ ਮੌਤ ਹੋ ਚੁੱਕੀ ਹੈ ਅਤੇ ਜ਼ਖਮੀਆਂ ਨੂੰ ਤਰਨ ਤਾਰਨ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Last Updated : Feb 3, 2023, 8:21 PM IST